-
ਲੇਵੀਆਂ 14:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਸੱਤਵੇਂ ਦਿਨ ਉਹ ਉਸਤਰੇ ਨਾਲ ਆਪਣੇ ਸਿਰ ਤੇ ਠੋਡੀ ਦੇ ਵਾਲ਼ਾਂ ਅਤੇ ਭਰਵੱਟਿਆਂ ਦੀ ਹਜਾਮਤ ਕਰੇ। ਸਾਰੇ ਵਾਲ਼ਾਂ ਦੀ ਹਜਾਮਤ ਕਰਨ ਤੋਂ ਬਾਅਦ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਵਿਚ ਨਹਾਵੇ ਅਤੇ ਉਹ ਸ਼ੁੱਧ ਹੋ ਜਾਵੇਗਾ।
-
-
ਗਿਣਤੀ 19:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਹ ਤੀਸਰੇ ਦਿਨ ਸ਼ੁੱਧ ਕਰਨ ਵਾਲੇ ਪਾਣੀ ਨਾਲ ਆਪਣੇ ਆਪ ਨੂੰ ਸ਼ੁੱਧ ਕਰੇ ਅਤੇ ਉਹ ਸੱਤਵੇਂ ਦਿਨ ਸ਼ੁੱਧ ਹੋ ਜਾਵੇਗਾ। ਪਰ ਜੇ ਉਹ ਤੀਸਰੇ ਦਿਨ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦਾ, ਤਾਂ ਉਹ ਸੱਤਵੇਂ ਦਿਨ ਸ਼ੁੱਧ ਨਹੀਂ ਹੋਵੇਗਾ।
-