-
ਲੇਵੀਆਂ 15:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 “‘ਜੇ ਉਹ ਰੋਗੀ ਕਿਸੇ ਬਿਸਤਰੇ ਉੱਤੇ ਲੰਮਾ ਪੈਂਦਾ ਹੈ, ਤਾਂ ਉਹ ਬਿਸਤਰਾ ਅਸ਼ੁੱਧ ਹੋ ਜਾਵੇਗਾ ਅਤੇ ਉਹ ਜਿਸ ਵੀ ਚੀਜ਼ ਉੱਤੇ ਬੈਠਦਾ ਹੈ, ਉਹ ਚੀਜ਼ ਅਸ਼ੁੱਧ ਹੋ ਜਾਵੇਗੀ। 5 ਜੇ ਕੋਈ ਆਦਮੀ ਉਸ ਦੇ ਬਿਸਤਰੇ ਨੂੰ ਛੂੰਹਦਾ ਹੈ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ।+
-