-
ਗਿਣਤੀ 22:36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਜਦੋਂ ਬਾਲਾਕ ਨੇ ਬਿਲਾਮ ਦੇ ਆਉਣ ਦੀ ਖ਼ਬਰ ਸੁਣੀ, ਤਾਂ ਉਹ ਉਸੇ ਵੇਲੇ ਉਸ ਨੂੰ ਮਿਲਣ ਮੋਆਬ ਦੇ ਉਸ ਸ਼ਹਿਰ ਗਿਆ ਜੋ ਮੋਆਬ ਦੇ ਇਲਾਕੇ ਦੀ ਸਰਹੱਦ ਉੱਤੇ ਅਰਨੋਨ ਘਾਟੀ ਦੇ ਸਿਰੇ ʼਤੇ ਹੈ।
-