ਬਿਵਸਥਾ ਸਾਰ 3:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਤੂੰ ਪਿਸਗਾਹ ਦੀ ਚੋਟੀ ʼਤੇ ਜਾਹ+ ਅਤੇ ਉੱਤਰ, ਦੱਖਣ, ਪੂਰਬ ਤੇ ਪੱਛਮ ਚਾਰੇ ਪਾਸੇ ਆਪਣੀਆਂ ਅੱਖਾਂ ਨਾਲ ਇਹ ਦੇਸ਼ ਦੇਖ ਲੈ ਕਿਉਂਕਿ ਤੂੰ ਯਰਦਨ ਦਰਿਆ ਪਾਰ ਨਹੀਂ ਜਾਵੇਂਗਾ।+ ਬਿਵਸਥਾ ਸਾਰ 34:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਫਿਰ ਮੂਸਾ ਮੋਆਬ ਦੀ ਉਜਾੜ ਤੋਂ ਨਬੋ ਪਹਾੜ ਉੱਤੇ ਗਿਆ+ ਅਤੇ ਉਹ ਪਿਸਗਾਹ ਦੀ ਚੋਟੀ+ ʼਤੇ ਚੜ੍ਹਿਆ ਜੋ ਯਰੀਹੋ ਦੇ ਸਾਮ੍ਹਣੇ ਹੈ।+ ਯਹੋਵਾਹ ਨੇ ਉਸ ਨੂੰ ਪੂਰਾ ਦੇਸ਼ ਦਿਖਾਇਆ। ਉਸ ਨੇ ਮੂਸਾ ਨੂੰ ਗਿਲਆਦ ਤੋਂ ਲੈ ਕੇ ਦਾਨ ਤਕ ਦਾ ਇਲਾਕਾ,+
27 ਤੂੰ ਪਿਸਗਾਹ ਦੀ ਚੋਟੀ ʼਤੇ ਜਾਹ+ ਅਤੇ ਉੱਤਰ, ਦੱਖਣ, ਪੂਰਬ ਤੇ ਪੱਛਮ ਚਾਰੇ ਪਾਸੇ ਆਪਣੀਆਂ ਅੱਖਾਂ ਨਾਲ ਇਹ ਦੇਸ਼ ਦੇਖ ਲੈ ਕਿਉਂਕਿ ਤੂੰ ਯਰਦਨ ਦਰਿਆ ਪਾਰ ਨਹੀਂ ਜਾਵੇਂਗਾ।+
34 ਫਿਰ ਮੂਸਾ ਮੋਆਬ ਦੀ ਉਜਾੜ ਤੋਂ ਨਬੋ ਪਹਾੜ ਉੱਤੇ ਗਿਆ+ ਅਤੇ ਉਹ ਪਿਸਗਾਹ ਦੀ ਚੋਟੀ+ ʼਤੇ ਚੜ੍ਹਿਆ ਜੋ ਯਰੀਹੋ ਦੇ ਸਾਮ੍ਹਣੇ ਹੈ।+ ਯਹੋਵਾਹ ਨੇ ਉਸ ਨੂੰ ਪੂਰਾ ਦੇਸ਼ ਦਿਖਾਇਆ। ਉਸ ਨੇ ਮੂਸਾ ਨੂੰ ਗਿਲਆਦ ਤੋਂ ਲੈ ਕੇ ਦਾਨ ਤਕ ਦਾ ਇਲਾਕਾ,+