-
ਯਹੋਸ਼ੁਆ 24:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਫਿਰ ਮੋਆਬ ਦੇ ਰਾਜੇ ਸਿੱਪੋਰ ਦਾ ਪੁੱਤਰ ਬਾਲਾਕ ਉੱਠਿਆ ਅਤੇ ਇਜ਼ਰਾਈਲ ਨਾਲ ਲੜਿਆ। ਉਸ ਨੇ ਤੁਹਾਨੂੰ ਸਰਾਪ ਦੇਣ ਲਈ ਬਿਓਰ ਦੇ ਪੁੱਤਰ ਬਿਲਾਮ ਨੂੰ ਬੁਲਾਇਆ।+
-
-
ਨਿਆਈਆਂ 11:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਕੀ ਤੂੰ ਸਿੱਪੋਰ ਦੇ ਪੁੱਤਰ, ਮੋਆਬ ਦੇ ਰਾਜੇ ਬਾਲਾਕ+ ਨਾਲੋਂ ਆਪਣੇ ਆਪ ਨੂੰ ਬਿਹਤਰ ਸਮਝਦਾ ਹੈਂ? ਕੀ ਉਸ ਨੇ ਕਦੇ ਇਜ਼ਰਾਈਲ ਨਾਲ ਝਗੜਾ ਕੀਤਾ ਜਾਂ ਕੀ ਉਹ ਕਦੇ ਉਨ੍ਹਾਂ ਨਾਲ ਲੜਿਆ?
-