ਕੂਚ 15:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਉਸ ਵੇਲੇ ਅਦੋਮ ਦੇ ਸ਼ੇਖ਼* ਘਬਰਾ ਜਾਣਗੇ,ਮੋਆਬ ਦੇ ਤਾਕਤਵਰ ਹਾਕਮ* ਥਰ-ਥਰ ਕੰਬਣਗੇ।+ ਕਨਾਨ ਦੇ ਸਾਰੇ ਵਾਸੀਆਂ ਦੇ ਦਿਲ ਬੈਠ ਜਾਣਗੇ।+ ਬਿਵਸਥਾ ਸਾਰ 2:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਅੱਜ ਤੋਂ ਮੈਂ ਧਰਤੀ ਦੇ ਸਾਰੇ ਲੋਕਾਂ ਵਿਚ ਤੁਹਾਡਾ ਖ਼ੌਫ਼ ਅਤੇ ਡਰ ਫੈਲਾਉਣਾ ਸ਼ੁਰੂ ਕਰ ਦਿਆਂਗਾ। ਤੁਹਾਡੇ ਬਾਰੇ ਸੁਣ ਕੇ ਉਹ ਪਰੇਸ਼ਾਨ ਹੋ ਜਾਣਗੇ ਅਤੇ ਤੁਹਾਡੇ ਤੋਂ ਥਰ-ਥਰ ਕੰਬਣਗੇ।’*+
15 ਉਸ ਵੇਲੇ ਅਦੋਮ ਦੇ ਸ਼ੇਖ਼* ਘਬਰਾ ਜਾਣਗੇ,ਮੋਆਬ ਦੇ ਤਾਕਤਵਰ ਹਾਕਮ* ਥਰ-ਥਰ ਕੰਬਣਗੇ।+ ਕਨਾਨ ਦੇ ਸਾਰੇ ਵਾਸੀਆਂ ਦੇ ਦਿਲ ਬੈਠ ਜਾਣਗੇ।+
25 ਅੱਜ ਤੋਂ ਮੈਂ ਧਰਤੀ ਦੇ ਸਾਰੇ ਲੋਕਾਂ ਵਿਚ ਤੁਹਾਡਾ ਖ਼ੌਫ਼ ਅਤੇ ਡਰ ਫੈਲਾਉਣਾ ਸ਼ੁਰੂ ਕਰ ਦਿਆਂਗਾ। ਤੁਹਾਡੇ ਬਾਰੇ ਸੁਣ ਕੇ ਉਹ ਪਰੇਸ਼ਾਨ ਹੋ ਜਾਣਗੇ ਅਤੇ ਤੁਹਾਡੇ ਤੋਂ ਥਰ-ਥਰ ਕੰਬਣਗੇ।’*+