-
ਬਿਵਸਥਾ ਸਾਰ 23:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 “ਕੋਈ ਵੀ ਅੰਮੋਨੀ ਜਾਂ ਮੋਆਬੀ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦਾ।+ ਦਸਵੀਂ ਪੀੜ੍ਹੀ ਤਕ ਉਨ੍ਹਾਂ ਦੀ ਕੋਈ ਵੀ ਔਲਾਦ ਕਦੇ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦੀ 4 ਕਿਉਂਕਿ ਜਦੋਂ ਤੁਸੀਂ ਮਿਸਰ ਵਿੱਚੋਂ ਨਿਕਲ ਕੇ ਆ ਰਹੇ ਸੀ, ਤਾਂ ਉਨ੍ਹਾਂ ਨੇ ਤੁਹਾਨੂੰ ਰੋਟੀ-ਪਾਣੀ ਨਹੀਂ ਦਿੱਤਾ,+ ਸਗੋਂ ਉਨ੍ਹਾਂ ਨੇ ਮੈਸੋਪੋਟਾਮੀਆ ਦੇ ਪਥੋਰ ਤੋਂ ਬਿਓਰ ਦੇ ਪੁੱਤਰ ਬਿਲਾਮ ਨੂੰ ਤੁਹਾਨੂੰ ਸਰਾਪ ਦੇਣ ਲਈ ਸੱਦਿਆ ਸੀ ਅਤੇ ਉਸ ਨੂੰ ਇਸ ਕੰਮ ਲਈ ਪੈਸਾ ਦਿੱਤਾ ਸੀ।+
-