2 ਪਤਰਸ 2:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਇਨ੍ਹਾਂ ਨੇ ਗੁਮਰਾਹ ਹੋ ਕੇ ਸਿੱਧੇ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ। ਇਹ ਬਿਓਰ ਦੇ ਪੁੱਤਰ ਬਿਲਾਮ+ ਦੇ ਰਾਹ ਉੱਤੇ ਚੱਲ ਰਹੇ ਹਨ ਜਿਸ ਨੂੰ ਗ਼ਲਤ ਕੰਮ ਦੀ ਕਮਾਈ ਪਿਆਰੀ ਸੀ।+ ਯਹੂਦਾਹ 11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹਾਇ ਇਨ੍ਹਾਂ ਉੱਤੇ ਕਿਉਂਕਿ ਇਹ ਕਾਇਨ ਦੇ ਰਾਹ ʼਤੇ ਤੁਰੇ ਹਨ+ ਅਤੇ ਇਨਾਮ ਦੇ ਲਾਲਚ ਵਿਚ ਬਿਲਾਮ ਦੇ ਪੁੱਠੇ ਰਾਹ ਉੱਤੇ ਕਾਹਲੀ-ਕਾਹਲੀ ਗਏ ਹਨ+ ਅਤੇ ਕੋਰਹ+ ਵਾਂਗ ਬਗਾਵਤੀ ਗੱਲਾਂ ਕਰ ਕੇ ਨਾਸ਼ ਹੋ ਗਏ ਹਨ!+
15 ਇਨ੍ਹਾਂ ਨੇ ਗੁਮਰਾਹ ਹੋ ਕੇ ਸਿੱਧੇ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ। ਇਹ ਬਿਓਰ ਦੇ ਪੁੱਤਰ ਬਿਲਾਮ+ ਦੇ ਰਾਹ ਉੱਤੇ ਚੱਲ ਰਹੇ ਹਨ ਜਿਸ ਨੂੰ ਗ਼ਲਤ ਕੰਮ ਦੀ ਕਮਾਈ ਪਿਆਰੀ ਸੀ।+
11 ਹਾਇ ਇਨ੍ਹਾਂ ਉੱਤੇ ਕਿਉਂਕਿ ਇਹ ਕਾਇਨ ਦੇ ਰਾਹ ʼਤੇ ਤੁਰੇ ਹਨ+ ਅਤੇ ਇਨਾਮ ਦੇ ਲਾਲਚ ਵਿਚ ਬਿਲਾਮ ਦੇ ਪੁੱਠੇ ਰਾਹ ਉੱਤੇ ਕਾਹਲੀ-ਕਾਹਲੀ ਗਏ ਹਨ+ ਅਤੇ ਕੋਰਹ+ ਵਾਂਗ ਬਗਾਵਤੀ ਗੱਲਾਂ ਕਰ ਕੇ ਨਾਸ਼ ਹੋ ਗਏ ਹਨ!+