-
ਗਿਣਤੀ 22:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਬਿਲਾਮ ਨੇ ਉਨ੍ਹਾਂ ਨੂੰ ਕਿਹਾ: “ਅੱਜ ਰਾਤ ਇੱਥੇ ਠਹਿਰੋ। ਯਹੋਵਾਹ ਮੈਨੂੰ ਜੋ ਵੀ ਕਹੇਗਾ, ਮੈਂ ਤੁਹਾਨੂੰ ਦੱਸਾਂਗਾ।” ਇਸ ਲਈ ਮੋਆਬ ਦੇ ਅਧਿਕਾਰੀ ਬਿਲਾਮ ਕੋਲ ਰੁਕ ਗਏ।
-