-
ਗਿਣਤੀ 22:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਫਿਰ ਪਰਮੇਸ਼ੁਰ ਰਾਤ ਨੂੰ ਬਿਲਾਮ ਕੋਲ ਆਇਆ ਅਤੇ ਉਸ ਨੂੰ ਕਿਹਾ: “ਜੇ ਇਹ ਆਦਮੀ ਤੈਨੂੰ ਲੈਣ ਆਏ ਹਨ, ਤਾਂ ਇਨ੍ਹਾਂ ਨਾਲ ਚਲਾ ਜਾਹ। ਪਰ ਤੂੰ ਉਹੀ ਕਹੀਂ ਜੋ ਮੈਂ ਤੈਨੂੰ ਬੋਲਣ ਲਈ ਕਹਾਂਗਾ।”+
-