- 
	                        
            
            ਗਿਣਤੀ 23:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        3 ਫਿਰ ਬਿਲਾਮ ਨੇ ਬਾਲਾਕ ਨੂੰ ਕਿਹਾ: “ਤੂੰ ਇੱਥੇ ਆਪਣੀ ਹੋਮ-ਬਲ਼ੀ ਕੋਲ ਰੁਕ ਅਤੇ ਮੈਂ ਜਾਂਦਾ ਹਾਂ, ਸ਼ਾਇਦ ਯਹੋਵਾਹ ਆ ਕੇ ਮੇਰੇ ਨਾਲ ਗੱਲ ਕਰੇ। ਉਹ ਜੋ ਵੀ ਮੈਨੂੰ ਕਹੇਗਾ, ਮੈਂ ਆ ਕੇ ਤੈਨੂੰ ਦੱਸਾਂਗਾ।” ਇਸ ਲਈ ਉਹ ਇਕ ਬੰਜਰ ਪਹਾੜੀ ʼਤੇ ਚਲਾ ਗਿਆ। 
 
- 
                                        
- 
	                        
            
            ਗਿਣਤੀ 23:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        15 ਇਸ ਲਈ ਬਿਲਾਮ ਨੇ ਬਾਲਾਕ ਨੂੰ ਕਿਹਾ: “ਤੂੰ ਇੱਥੇ ਆਪਣੀ ਹੋਮ-ਬਲ਼ੀ ਕੋਲ ਰੁਕ ਅਤੇ ਮੈਂ ਉੱਥੇ ਜਾ ਕੇ ਪਰਮੇਸ਼ੁਰ ਨੂੰ ਮਿਲਦਾ ਹਾਂ।” 
 
-