-
ਗਿਣਤੀ 24:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਉਸ ਆਦਮੀ ਦਾ ਸੰਦੇਸ਼ ਜੋ ਪਰਮੇਸ਼ੁਰ ਦੀਆਂ ਗੱਲਾਂ ਸੁਣਦਾ ਹੈ,
ਜਿਸ ਨੂੰ ਅੱਤ ਮਹਾਨ ਦਾ ਗਿਆਨ ਹੈ,
ਜਿਸ ਨੇ ਸਰਬਸ਼ਕਤੀਮਾਨ ਵੱਲੋਂ ਦਰਸ਼ਣ ਦੇਖਿਆ
ਜਦੋਂ ਡਿਗਦੇ ਵੇਲੇ ਉਸ ਦੀਆਂ ਅੱਖਾਂ ਖੁੱਲ੍ਹੀਆਂ ਸਨ:
-