-
ਗਿਣਤੀ 22:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਉਨ੍ਹਾਂ ਨੇ ਆ ਕੇ ਬਿਲਾਮ ਨੂੰ ਕਿਹਾ: “ਸਿੱਪੋਰ ਦੇ ਪੁੱਤਰ ਬਾਲਾਕ ਨੇ ਕਿਹਾ ਹੈ, ‘ਚਾਹੇ ਜੋ ਮਰਜ਼ੀ ਹੋ ਜਾਵੇ, ਕਿਰਪਾ ਕਰ ਕੇ ਤੂੰ ਮੇਰੇ ਕੋਲ ਜ਼ਰੂਰ ਆਈਂ। 17 ਮੈਂ ਤੈਨੂੰ ਬਹੁਤ ਆਦਰ-ਮਾਣ ਬਖ਼ਸ਼ਾਂਗਾ ਅਤੇ ਤੂੰ ਜੋ ਵੀ ਕਹੇਂਗਾ, ਮੈਂ ਕਰਾਂਗਾ। ਇਸ ਲਈ ਮਿਹਰਬਾਨੀ ਕਰ ਕੇ ਇੱਥੇ ਆ ਤੇ ਇਨ੍ਹਾਂ ਲੋਕਾਂ ਨੂੰ ਮੇਰੀ ਖ਼ਾਤਰ ਸਰਾਪ ਦੇ।’”
-