ਉਤਪਤ 36:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਏਸਾਓ ਸੇਈਰ ਦੇ ਪਹਾੜੀ ਇਲਾਕੇ ਵਿਚ ਜਾ ਕੇ ਵੱਸ ਗਿਆ।+ ਏਸਾਓ ਨੂੰ ਅਦੋਮ ਵੀ ਕਿਹਾ ਜਾਂਦਾ ਹੈ।+ ਯਹੋਸ਼ੁਆ 24:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਇਸਹਾਕ ਨੂੰ ਮੈਂ ਯਾਕੂਬ ਅਤੇ ਏਸਾਓ ਦਿੱਤੇ।+ ਬਾਅਦ ਵਿਚ ਮੈਂ ਏਸਾਓ ਨੂੰ ਮਲਕੀਅਤ ਵਜੋਂ ਸੇਈਰ ਪਹਾੜ ਦਿੱਤਾ;+ ਅਤੇ ਯਾਕੂਬ ਤੇ ਉਸ ਦੇ ਪੁੱਤਰ ਥੱਲੇ ਮਿਸਰ ਨੂੰ ਚਲੇ ਗਏ।+
4 ਫਿਰ ਇਸਹਾਕ ਨੂੰ ਮੈਂ ਯਾਕੂਬ ਅਤੇ ਏਸਾਓ ਦਿੱਤੇ।+ ਬਾਅਦ ਵਿਚ ਮੈਂ ਏਸਾਓ ਨੂੰ ਮਲਕੀਅਤ ਵਜੋਂ ਸੇਈਰ ਪਹਾੜ ਦਿੱਤਾ;+ ਅਤੇ ਯਾਕੂਬ ਤੇ ਉਸ ਦੇ ਪੁੱਤਰ ਥੱਲੇ ਮਿਸਰ ਨੂੰ ਚਲੇ ਗਏ।+