1 ਇਤਿਹਾਸ 4:42, 43 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਕੁਝ ਸ਼ਿਮਓਨੀ ਯਾਨੀ 500 ਆਦਮੀ ਯਿਸ਼ਈ ਦੇ ਪੁੱਤਰਾਂ ਪਲਟਯਾਹ, ਨਾਰਯਾਹ, ਰਫਾਯਾਹ ਅਤੇ ਉਜ਼ੀਏਲ ਨਾਲ ਸੇਈਰ ਪਹਾੜ+ ʼਤੇ ਗਏ। ਇਨ੍ਹਾਂ ਨੇ ਉਨ੍ਹਾਂ ਆਦਮੀਆਂ ਦੀ ਅਗਵਾਈ ਕੀਤੀ। 43 ਅਤੇ ਉਨ੍ਹਾਂ ਨੇ ਬਾਕੀ ਅਮਾਲੇਕੀਆਂ+ ਨੂੰ ਮਾਰ ਸੁੱਟਿਆ ਜਿਹੜੇ ਬਚ ਗਏ ਸਨ ਅਤੇ ਉਹ ਅੱਜ ਤਕ ਉੱਥੇ ਰਹਿੰਦੇ ਹਨ। ਹਿਜ਼ਕੀਏਲ 25:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ‘ਮੈਂ ਆਪਣੀ ਪਰਜਾ ਇਜ਼ਰਾਈਲ ਦੇ ਹੱਥੋਂ ਅਦੋਮ ਤੋਂ ਬਦਲਾ ਲਵਾਂਗਾ।+ ਉਹ ਅਦੋਮ ʼਤੇ ਮੇਰਾ ਗੁੱਸਾ ਅਤੇ ਕ੍ਰੋਧ ਵਰ੍ਹਾਉਣਗੇ ਅਤੇ ਫਿਰ ਅਦੋਮ ਜਾਣੇਗਾ ਕਿ ਮੈਂ ਉਸ ਨੂੰ ਸਜ਼ਾ ਦਿੱਤੀ ਹੈ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”’
42 ਕੁਝ ਸ਼ਿਮਓਨੀ ਯਾਨੀ 500 ਆਦਮੀ ਯਿਸ਼ਈ ਦੇ ਪੁੱਤਰਾਂ ਪਲਟਯਾਹ, ਨਾਰਯਾਹ, ਰਫਾਯਾਹ ਅਤੇ ਉਜ਼ੀਏਲ ਨਾਲ ਸੇਈਰ ਪਹਾੜ+ ʼਤੇ ਗਏ। ਇਨ੍ਹਾਂ ਨੇ ਉਨ੍ਹਾਂ ਆਦਮੀਆਂ ਦੀ ਅਗਵਾਈ ਕੀਤੀ। 43 ਅਤੇ ਉਨ੍ਹਾਂ ਨੇ ਬਾਕੀ ਅਮਾਲੇਕੀਆਂ+ ਨੂੰ ਮਾਰ ਸੁੱਟਿਆ ਜਿਹੜੇ ਬਚ ਗਏ ਸਨ ਅਤੇ ਉਹ ਅੱਜ ਤਕ ਉੱਥੇ ਰਹਿੰਦੇ ਹਨ।
14 ‘ਮੈਂ ਆਪਣੀ ਪਰਜਾ ਇਜ਼ਰਾਈਲ ਦੇ ਹੱਥੋਂ ਅਦੋਮ ਤੋਂ ਬਦਲਾ ਲਵਾਂਗਾ।+ ਉਹ ਅਦੋਮ ʼਤੇ ਮੇਰਾ ਗੁੱਸਾ ਅਤੇ ਕ੍ਰੋਧ ਵਰ੍ਹਾਉਣਗੇ ਅਤੇ ਫਿਰ ਅਦੋਮ ਜਾਣੇਗਾ ਕਿ ਮੈਂ ਉਸ ਨੂੰ ਸਜ਼ਾ ਦਿੱਤੀ ਹੈ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”’