ਉਤਪਤ 15:18, 19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਉਸ ਦਿਨ ਯਹੋਵਾਹ ਨੇ ਅਬਰਾਮ ਨਾਲ ਇਕਰਾਰ ਕਰਦੇ ਹੋਏ+ ਕਿਹਾ: “ਮੈਂ ਤੇਰੀ ਸੰਤਾਨ* ਨੂੰ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫ਼ਰਾਤ+ ਤਕ ਇਹ ਦੇਸ਼ ਦਿਆਂਗਾ+ 19 ਜਿੱਥੇ ਕੇਨੀ,+ ਕਨਿੱਜ਼ੀ, ਕਦਮੋਨੀ, ਨਿਆਈਆਂ 1:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਮੂਸਾ ਦਾ ਸਹੁਰਾ+ ਕੇਨੀਆਂ ਵਿੱਚੋਂ ਸੀ ਜਿਸ ਦੀ ਔਲਾਦ+ ਯਹੂਦਾਹ ਦੇ ਲੋਕਾਂ ਨਾਲ ਖਜੂਰ ਦੇ ਦਰਖ਼ਤਾਂ ਦੇ ਸ਼ਹਿਰ+ ਤੋਂ ਅਰਾਦ+ ਦੇ ਦੱਖਣ ਵਿਚ ਯਹੂਦਾਹ ਦੀ ਉਜਾੜ ਵਿਚ ਗਈ। ਉਹ ਉੱਥੇ ਜਾ ਕੇ ਉੱਥੇ ਦੇ ਲੋਕਾਂ ਵਿਚਕਾਰ ਜਾ ਵੱਸੇ।+
18 ਉਸ ਦਿਨ ਯਹੋਵਾਹ ਨੇ ਅਬਰਾਮ ਨਾਲ ਇਕਰਾਰ ਕਰਦੇ ਹੋਏ+ ਕਿਹਾ: “ਮੈਂ ਤੇਰੀ ਸੰਤਾਨ* ਨੂੰ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫ਼ਰਾਤ+ ਤਕ ਇਹ ਦੇਸ਼ ਦਿਆਂਗਾ+ 19 ਜਿੱਥੇ ਕੇਨੀ,+ ਕਨਿੱਜ਼ੀ, ਕਦਮੋਨੀ,
16 ਮੂਸਾ ਦਾ ਸਹੁਰਾ+ ਕੇਨੀਆਂ ਵਿੱਚੋਂ ਸੀ ਜਿਸ ਦੀ ਔਲਾਦ+ ਯਹੂਦਾਹ ਦੇ ਲੋਕਾਂ ਨਾਲ ਖਜੂਰ ਦੇ ਦਰਖ਼ਤਾਂ ਦੇ ਸ਼ਹਿਰ+ ਤੋਂ ਅਰਾਦ+ ਦੇ ਦੱਖਣ ਵਿਚ ਯਹੂਦਾਹ ਦੀ ਉਜਾੜ ਵਿਚ ਗਈ। ਉਹ ਉੱਥੇ ਜਾ ਕੇ ਉੱਥੇ ਦੇ ਲੋਕਾਂ ਵਿਚਕਾਰ ਜਾ ਵੱਸੇ।+