-
ਨਹੂਮ 3:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਹੇ ਅੱਸ਼ੂਰ ਦੇ ਰਾਜੇ, ਤੇਰੇ ਚਰਵਾਹੇ ਉਂਘਲਾ ਰਹੇ ਹਨ;
ਤੇਰੇ ਉੱਚ ਅਧਿਕਾਰੀ ਆਪਣੇ ਘਰਾਂ ਵਿਚ ਬੈਠੇ ਹਨ।
ਤੇਰੇ ਲੋਕ ਪਹਾੜਾਂ ʼਤੇ ਖਿੰਡੇ ਹੋਏ ਹਨ,
ਉਨ੍ਹਾਂ ਨੂੰ ਇਕੱਠਾ ਕਰਨ ਵਾਲਾ ਕੋਈ ਨਹੀਂ ਹੈ।+
-