ਕੂਚ 18:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਪਰ ਤੂੰ ਲੋਕਾਂ ਵਿੱਚੋਂ ਕਾਬਲ ਆਦਮੀਆਂ ਨੂੰ ਚੁਣ+ ਜੋ ਪਰਮੇਸ਼ੁਰ ਦਾ ਡਰ ਮੰਨਣ ਵਾਲੇ, ਭਰੋਸੇਮੰਦ ਅਤੇ ਬੇਈਮਾਨੀ ਦੀ ਕਮਾਈ ਤੋਂ ਨਫ਼ਰਤ ਕਰਨ ਵਾਲੇ ਹੋਣ।+ ਤੂੰ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਉੱਤੇ, ਸੌ-ਸੌ ਉੱਤੇ, ਪੰਜਾਹ-ਪੰਜਾਹ ਉੱਤੇ ਅਤੇ ਦਸ-ਦਸ ਉੱਤੇ ਮੁਖੀਆਂ ਵਜੋਂ ਠਹਿਰਾ।+
21 ਪਰ ਤੂੰ ਲੋਕਾਂ ਵਿੱਚੋਂ ਕਾਬਲ ਆਦਮੀਆਂ ਨੂੰ ਚੁਣ+ ਜੋ ਪਰਮੇਸ਼ੁਰ ਦਾ ਡਰ ਮੰਨਣ ਵਾਲੇ, ਭਰੋਸੇਮੰਦ ਅਤੇ ਬੇਈਮਾਨੀ ਦੀ ਕਮਾਈ ਤੋਂ ਨਫ਼ਰਤ ਕਰਨ ਵਾਲੇ ਹੋਣ।+ ਤੂੰ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਉੱਤੇ, ਸੌ-ਸੌ ਉੱਤੇ, ਪੰਜਾਹ-ਪੰਜਾਹ ਉੱਤੇ ਅਤੇ ਦਸ-ਦਸ ਉੱਤੇ ਮੁਖੀਆਂ ਵਜੋਂ ਠਹਿਰਾ।+