ਗਿਣਤੀ 25:14, 15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਉਸ ਇਜ਼ਰਾਈਲੀ ਆਦਮੀ ਦਾ ਨਾਂ ਜ਼ਿਮਰੀ ਸੀ ਜਿਹੜਾ ਮਿਦਿਆਨੀ ਕੁੜੀ ਨਾਲ ਮਾਰਿਆ ਗਿਆ ਸੀ। ਉਹ ਸ਼ਿਮਓਨੀਆਂ ਦੇ ਘਰਾਣੇ ਦੇ ਮੁਖੀ ਸਾਲੂ ਦਾ ਪੁੱਤਰ ਸੀ। 15 ਜਿਹੜੀ ਮਿਦਿਆਨੀ ਕੁੜੀ ਮਾਰੀ ਗਈ ਸੀ, ਉਸ ਦਾ ਨਾਂ ਕਾਜ਼ਬੀ ਸੀ। ਉਹ ਸੂਰ+ ਦੀ ਧੀ ਸੀ ਜਿਹੜਾ ਮਿਦਿਆਨ ਵਿਚ ਆਪਣੇ ਪਿਤਾ ਦੇ ਘਰਾਣੇ+ ਦਾ ਮੁਖੀ ਸੀ।
14 ਉਸ ਇਜ਼ਰਾਈਲੀ ਆਦਮੀ ਦਾ ਨਾਂ ਜ਼ਿਮਰੀ ਸੀ ਜਿਹੜਾ ਮਿਦਿਆਨੀ ਕੁੜੀ ਨਾਲ ਮਾਰਿਆ ਗਿਆ ਸੀ। ਉਹ ਸ਼ਿਮਓਨੀਆਂ ਦੇ ਘਰਾਣੇ ਦੇ ਮੁਖੀ ਸਾਲੂ ਦਾ ਪੁੱਤਰ ਸੀ। 15 ਜਿਹੜੀ ਮਿਦਿਆਨੀ ਕੁੜੀ ਮਾਰੀ ਗਈ ਸੀ, ਉਸ ਦਾ ਨਾਂ ਕਾਜ਼ਬੀ ਸੀ। ਉਹ ਸੂਰ+ ਦੀ ਧੀ ਸੀ ਜਿਹੜਾ ਮਿਦਿਆਨ ਵਿਚ ਆਪਣੇ ਪਿਤਾ ਦੇ ਘਰਾਣੇ+ ਦਾ ਮੁਖੀ ਸੀ।