ਕੂਚ 6:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਹਾਰੂਨ ਦੇ ਪੁੱਤਰ ਅਲਆਜ਼ਾਰ+ ਨੇ ਫੂਟੀਏਲ ਦੀ ਇਕ ਧੀ ਨਾਲ ਵਿਆਹ ਕਰਾਇਆ। ਉਸ ਨੇ ਫ਼ੀਨਹਾਸ+ ਨੂੰ ਜਨਮ ਦਿੱਤਾ। ਇਹ ਲੇਵੀਆਂ ਦੇ ਘਰਾਣਿਆਂ ਦੇ ਮੁਖੀ ਹਨ ਜਿਨ੍ਹਾਂ ਤੋਂ ਉਨ੍ਹਾਂ ਦੇ ਆਪੋ-ਆਪਣੇ ਪਰਿਵਾਰ ਬਣੇ।+ ਯਹੋਸ਼ੁਆ 22:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਜਦੋਂ ਫ਼ੀਨਹਾਸ ਪੁਜਾਰੀ, ਉਸ ਦੇ ਨਾਲ ਗਏ ਮੰਡਲੀ ਦੇ ਪ੍ਰਧਾਨਾਂ ਯਾਨੀ ਇਜ਼ਰਾਈਲ ਦੇ ਹਜ਼ਾਰਾਂ* ਦੇ ਮੁਖੀਆਂ ਨੇ ਰਊਬੇਨ, ਗਾਦ ਅਤੇ ਮਨੱਸ਼ਹ ਦੀ ਔਲਾਦ ਦੀਆਂ ਗੱਲਾਂ ਸੁਣੀਆਂ, ਤਾਂ ਉਨ੍ਹਾਂ ਨੂੰ ਤਸੱਲੀ ਹੋਈ।+
25 ਹਾਰੂਨ ਦੇ ਪੁੱਤਰ ਅਲਆਜ਼ਾਰ+ ਨੇ ਫੂਟੀਏਲ ਦੀ ਇਕ ਧੀ ਨਾਲ ਵਿਆਹ ਕਰਾਇਆ। ਉਸ ਨੇ ਫ਼ੀਨਹਾਸ+ ਨੂੰ ਜਨਮ ਦਿੱਤਾ। ਇਹ ਲੇਵੀਆਂ ਦੇ ਘਰਾਣਿਆਂ ਦੇ ਮੁਖੀ ਹਨ ਜਿਨ੍ਹਾਂ ਤੋਂ ਉਨ੍ਹਾਂ ਦੇ ਆਪੋ-ਆਪਣੇ ਪਰਿਵਾਰ ਬਣੇ।+
30 ਜਦੋਂ ਫ਼ੀਨਹਾਸ ਪੁਜਾਰੀ, ਉਸ ਦੇ ਨਾਲ ਗਏ ਮੰਡਲੀ ਦੇ ਪ੍ਰਧਾਨਾਂ ਯਾਨੀ ਇਜ਼ਰਾਈਲ ਦੇ ਹਜ਼ਾਰਾਂ* ਦੇ ਮੁਖੀਆਂ ਨੇ ਰਊਬੇਨ, ਗਾਦ ਅਤੇ ਮਨੱਸ਼ਹ ਦੀ ਔਲਾਦ ਦੀਆਂ ਗੱਲਾਂ ਸੁਣੀਆਂ, ਤਾਂ ਉਨ੍ਹਾਂ ਨੂੰ ਤਸੱਲੀ ਹੋਈ।+