ਕੂਚ 30:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “ਤੂੰ ਜਦੋਂ ਵੀ ਮਰਦਮਸ਼ੁਮਾਰੀ ਦੌਰਾਨ ਇਜ਼ਰਾਈਲ ਦੇ ਪੁੱਤਰਾਂ ਦੀ ਗਿਣਤੀ ਕਰੇਂ,+ ਤਾਂ ਉਦੋਂ ਹਰੇਕ ਨੂੰ ਆਪਣੀ ਜਾਨ ਦੀ ਰਿਹਾਈ ਦੀ ਕੀਮਤ ਯਹੋਵਾਹ ਨੂੰ ਦੇਣੀ ਪਵੇਗੀ ਤਾਂਕਿ ਉਨ੍ਹਾਂ ਦੀ ਗਿਣਤੀ ਵੇਲੇ ਉਨ੍ਹਾਂ ʼਤੇ ਕੋਈ ਆਫ਼ਤ ਨਾ ਲਿਆਂਦੀ ਜਾਵੇ। ਕੂਚ 38:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਮਰਦਮਸ਼ੁਮਾਰੀ ਵੇਲੇ ਜਿਹੜੇ 20 ਸਾਲ ਅਤੇ ਇਸ ਤੋਂ ਉੱਪਰ ਦੇ ਆਦਮੀਆਂ ਦੀ ਗਿਣਤੀ ਕੀਤੀ ਗਈ,+ ਉਨ੍ਹਾਂ ਦੀ ਕੁੱਲ ਗਿਣਤੀ 6,03,550 ਸੀ।+ ਅਤੇ ਹਰੇਕ ਨੇ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਅੱਧਾ ਸ਼ੇਕੇਲ ਦਾਨ ਦਿੱਤਾ ਸੀ। ਗਿਣਤੀ 1:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਇਜ਼ਰਾਈਲੀਆਂ* ਦੀ ਪੂਰੀ ਮੰਡਲੀ ਦੀ ਗਿਣਤੀ ਕਰ।+ ਇਕ-ਇਕ ਕਰ ਕੇ ਸਾਰੇ ਆਦਮੀਆਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਤਿਆਰ ਕਰ।
12 “ਤੂੰ ਜਦੋਂ ਵੀ ਮਰਦਮਸ਼ੁਮਾਰੀ ਦੌਰਾਨ ਇਜ਼ਰਾਈਲ ਦੇ ਪੁੱਤਰਾਂ ਦੀ ਗਿਣਤੀ ਕਰੇਂ,+ ਤਾਂ ਉਦੋਂ ਹਰੇਕ ਨੂੰ ਆਪਣੀ ਜਾਨ ਦੀ ਰਿਹਾਈ ਦੀ ਕੀਮਤ ਯਹੋਵਾਹ ਨੂੰ ਦੇਣੀ ਪਵੇਗੀ ਤਾਂਕਿ ਉਨ੍ਹਾਂ ਦੀ ਗਿਣਤੀ ਵੇਲੇ ਉਨ੍ਹਾਂ ʼਤੇ ਕੋਈ ਆਫ਼ਤ ਨਾ ਲਿਆਂਦੀ ਜਾਵੇ।
26 ਮਰਦਮਸ਼ੁਮਾਰੀ ਵੇਲੇ ਜਿਹੜੇ 20 ਸਾਲ ਅਤੇ ਇਸ ਤੋਂ ਉੱਪਰ ਦੇ ਆਦਮੀਆਂ ਦੀ ਗਿਣਤੀ ਕੀਤੀ ਗਈ,+ ਉਨ੍ਹਾਂ ਦੀ ਕੁੱਲ ਗਿਣਤੀ 6,03,550 ਸੀ।+ ਅਤੇ ਹਰੇਕ ਨੇ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਅੱਧਾ ਸ਼ੇਕੇਲ ਦਾਨ ਦਿੱਤਾ ਸੀ।
2 “ਇਜ਼ਰਾਈਲੀਆਂ* ਦੀ ਪੂਰੀ ਮੰਡਲੀ ਦੀ ਗਿਣਤੀ ਕਰ।+ ਇਕ-ਇਕ ਕਰ ਕੇ ਸਾਰੇ ਆਦਮੀਆਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਤਿਆਰ ਕਰ।