-
ਉਤਪਤ 38:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਉੱਥੇ ਯਹੂਦਾਹ ਦੀ ਨਜ਼ਰ ਸ਼ੂਆ ਨਾਂ ਦੇ ਇਕ ਕਨਾਨੀ ਆਦਮੀ ਦੀ ਧੀ ਉੱਤੇ ਪਈ।+ ਉਸ ਨੇ ਉਸ ਕੁੜੀ ਨਾਲ ਵਿਆਹ ਕਰਾਇਆ ਅਤੇ ਉਸ ਨਾਲ ਸੰਬੰਧ ਕਾਇਮ ਕੀਤੇ
-
-
1 ਇਤਿਹਾਸ 4:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਯਹੂਦਾਹ ਦੇ ਪੁੱਤਰ ਸ਼ੇਲਾਹ ਦੇ ਪੁੱਤਰ+ ਸਨ ਲੇਕਾਹ ਦਾ ਪਿਤਾ ਏਰ, ਮਾਰੇਸ਼ਾਹ ਦਾ ਪਿਤਾ ਲਾਦਾਹ ਅਤੇ ਅਸ਼ਬੇਆ ਦੇ ਘਰਾਣੇ ਵਿੱਚੋਂ ਵਧੀਆ ਕੱਪੜੇ ਦੇ ਕਾਰੀਗਰਾਂ ਦੇ ਪਰਿਵਾਰ
-