-
1 ਇਤਿਹਾਸ 7:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਤੋਲਾ ਦੇ ਪੁੱਤਰ ਸਨ ਉਜ਼ੀ, ਰਫਾਯਾਹ, ਯਰੀਏਲ, ਯਹਮਈ, ਯਿਬਸਾਮ ਅਤੇ ਸ਼ਮੂਏਲ ਜੋ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ ਸਨ। ਤੋਲਾ ਦੇ ਵੰਸ਼ ਵਿੱਚੋਂ ਤਾਕਤਵਰ ਸੂਰਮੇ ਆਏ ਜਿਨ੍ਹਾਂ ਦੀ ਗਿਣਤੀ ਦਾਊਦ ਦੇ ਦਿਨਾਂ ਵਿਚ 22,600 ਸੀ।
-