ਉਤਪਤ 30:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਲੇਆਹ ਨੇ ਕਿਹਾ: “ਪਰਮੇਸ਼ੁਰ ਨੇ ਮੈਨੂੰ ਕਿੰਨਾ ਵਧੀਆ ਤੋਹਫ਼ਾ ਦਿੱਤਾ ਹੈ। ਹੁਣ ਮੇਰਾ ਪਤੀ ਮੈਨੂੰ ਬਰਦਾਸ਼ਤ ਕਰੇਗਾ+ ਕਿਉਂਕਿ ਮੈਂ ਉਸ ਦੇ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ।”+ ਇਸ ਲਈ ਉਸ ਨੇ ਮੁੰਡੇ ਦਾ ਨਾਂ ਜ਼ਬੂਲੁਨ*+ ਰੱਖਿਆ। ਉਤਪਤ 46:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਜ਼ਬੂਲੁਨ+ ਦੇ ਪੁੱਤਰ ਸਨ ਸਿਰੇਦ, ਏਲੋਨ ਅਤੇ ਯਹਲਏਲ।+
20 ਲੇਆਹ ਨੇ ਕਿਹਾ: “ਪਰਮੇਸ਼ੁਰ ਨੇ ਮੈਨੂੰ ਕਿੰਨਾ ਵਧੀਆ ਤੋਹਫ਼ਾ ਦਿੱਤਾ ਹੈ। ਹੁਣ ਮੇਰਾ ਪਤੀ ਮੈਨੂੰ ਬਰਦਾਸ਼ਤ ਕਰੇਗਾ+ ਕਿਉਂਕਿ ਮੈਂ ਉਸ ਦੇ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ।”+ ਇਸ ਲਈ ਉਸ ਨੇ ਮੁੰਡੇ ਦਾ ਨਾਂ ਜ਼ਬੂਲੁਨ*+ ਰੱਖਿਆ।