ਗਿਣਤੀ 27:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਨੂਨ ਦੇ ਪੁੱਤਰ ਯਹੋਸ਼ੁਆ ਨੂੰ ਲੈ ਜਿਸ ਦੇ ਮਨ ਦਾ ਸੁਭਾਅ ਵੱਖਰਾ ਹੈ। ਉਸ ਉੱਤੇ ਆਪਣਾ ਹੱਥ ਰੱਖ।+ ਬਿਵਸਥਾ ਸਾਰ 31:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਤੇਰੀ ਮੌਤ ਦਾ ਸਮਾਂ ਨੇੜੇ ਹੈ।*+ ਇਸ ਲਈ ਯਹੋਸ਼ੁਆ ਨੂੰ ਬੁਲਾ ਅਤੇ ਤੁਸੀਂ ਦੋਵੇਂ ਮੰਡਲੀ ਦੇ ਤੰਬੂ ਸਾਮ੍ਹਣੇ ਹਾਜ਼ਰ ਹੋਵੋ ਤਾਂਕਿ ਮੈਂ ਯਹੋਸ਼ੁਆ ਨੂੰ ਆਗੂ ਨਿਯੁਕਤ ਕਰਾਂ।”+ ਇਸ ਕਰਕੇ ਮੂਸਾ ਅਤੇ ਯਹੋਸ਼ੁਆ ਦੋਵੇਂ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਹਾਜ਼ਰ ਹੋਏ।
18 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਨੂਨ ਦੇ ਪੁੱਤਰ ਯਹੋਸ਼ੁਆ ਨੂੰ ਲੈ ਜਿਸ ਦੇ ਮਨ ਦਾ ਸੁਭਾਅ ਵੱਖਰਾ ਹੈ। ਉਸ ਉੱਤੇ ਆਪਣਾ ਹੱਥ ਰੱਖ।+
14 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਤੇਰੀ ਮੌਤ ਦਾ ਸਮਾਂ ਨੇੜੇ ਹੈ।*+ ਇਸ ਲਈ ਯਹੋਸ਼ੁਆ ਨੂੰ ਬੁਲਾ ਅਤੇ ਤੁਸੀਂ ਦੋਵੇਂ ਮੰਡਲੀ ਦੇ ਤੰਬੂ ਸਾਮ੍ਹਣੇ ਹਾਜ਼ਰ ਹੋਵੋ ਤਾਂਕਿ ਮੈਂ ਯਹੋਸ਼ੁਆ ਨੂੰ ਆਗੂ ਨਿਯੁਕਤ ਕਰਾਂ।”+ ਇਸ ਕਰਕੇ ਮੂਸਾ ਅਤੇ ਯਹੋਸ਼ੁਆ ਦੋਵੇਂ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਹਾਜ਼ਰ ਹੋਏ।