ਬਿਵਸਥਾ ਸਾਰ 17:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਜਦ ਉਹ ਰਾਜ ਕਰਨ ਲਈ ਸਿੰਘਾਸਣ ʼਤੇ ਬੈਠੇ, ਤਾਂ ਉਹ ਲੇਵੀ ਪੁਜਾਰੀਆਂ ਕੋਲ ਰੱਖੇ ਇਸ ਕਾਨੂੰਨ ਨੂੰ ਆਪਣੇ ਹੱਥੀਂ ਇਕ ਕਿਤਾਬ* ਵਿਚ ਲਿਖੇ।+ 2 ਇਤਿਹਾਸ 34:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਜਦੋਂ ਉਹ ਯਹੋਵਾਹ ਦੇ ਭਵਨ ਵਿਚ ਲਿਆਂਦਾ ਪੈਸਾ ਬਾਹਰ ਕੱਢ ਰਹੇ ਸਨ,+ ਤਾਂ ਹਿਲਕੀਯਾਹ ਪੁਜਾਰੀ ਨੂੰ ਯਹੋਵਾਹ ਦੇ ਕਾਨੂੰਨ ਦੀ ਕਿਤਾਬ ਮਿਲੀ+ ਜੋ ਮੂਸਾ ਰਾਹੀਂ* ਦਿੱਤੀ ਗਈ ਸੀ।+
18 ਜਦ ਉਹ ਰਾਜ ਕਰਨ ਲਈ ਸਿੰਘਾਸਣ ʼਤੇ ਬੈਠੇ, ਤਾਂ ਉਹ ਲੇਵੀ ਪੁਜਾਰੀਆਂ ਕੋਲ ਰੱਖੇ ਇਸ ਕਾਨੂੰਨ ਨੂੰ ਆਪਣੇ ਹੱਥੀਂ ਇਕ ਕਿਤਾਬ* ਵਿਚ ਲਿਖੇ।+
14 ਜਦੋਂ ਉਹ ਯਹੋਵਾਹ ਦੇ ਭਵਨ ਵਿਚ ਲਿਆਂਦਾ ਪੈਸਾ ਬਾਹਰ ਕੱਢ ਰਹੇ ਸਨ,+ ਤਾਂ ਹਿਲਕੀਯਾਹ ਪੁਜਾਰੀ ਨੂੰ ਯਹੋਵਾਹ ਦੇ ਕਾਨੂੰਨ ਦੀ ਕਿਤਾਬ ਮਿਲੀ+ ਜੋ ਮੂਸਾ ਰਾਹੀਂ* ਦਿੱਤੀ ਗਈ ਸੀ।+