-
ਗਿਣਤੀ 32:39ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
39 ਮਨੱਸ਼ਹ ਦੇ ਪੁੱਤਰ ਮਾਕੀਰ ਦੇ ਪੁੱਤਰਾਂ+ ਨੇ ਗਿਲਆਦ ਉੱਤੇ ਹਮਲਾ ਕਰ ਕੇ ਇਸ ʼਤੇ ਕਬਜ਼ਾ ਕਰ ਲਿਆ ਅਤੇ ਉੱਥੇ ਰਹਿੰਦੇ ਅਮੋਰੀਆਂ ਨੂੰ ਭਜਾ ਦਿੱਤਾ।
-
-
ਯਹੋਸ਼ੁਆ 13:29-31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਇਸ ਦੇ ਨਾਲ-ਨਾਲ ਮੂਸਾ ਨੇ ਮਨੱਸ਼ਹ ਦੇ ਅੱਧੇ ਗੋਤ ਨੂੰ ਮਨੱਸ਼ਹ ਦੇ ਅੱਧੇ ਗੋਤ ਦੇ ਘਰਾਣਿਆਂ ਅਨੁਸਾਰ ਵਿਰਾਸਤ ਦਿੱਤੀ।+ 30 ਉਨ੍ਹਾਂ ਦਾ ਇਲਾਕਾ ਮਹਨਾਇਮ+ ਤੋਂ ਸ਼ੁਰੂ ਹੁੰਦਾ ਸੀ ਜਿਸ ਵਿਚ ਸਾਰਾ ਬਾਸ਼ਾਨ ਅਤੇ ਬਾਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ ਅਤੇ ਬਾਸ਼ਾਨ ਵਿਚ ਯਾਈਰ ਦੇ ਸਾਰੇ ਤੰਬੂਆਂ ਵਾਲੇ ਪਿੰਡ ਸ਼ਾਮਲ ਸਨ,+ 60 ਕਸਬੇ। 31 ਅੱਧਾ ਗਿਲਆਦ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਦੇ ਸ਼ਹਿਰ ਅਸ਼ਤਾਰਾਥ ਅਤੇ ਅਦਰਈ+ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਪੁੱਤਰਾਂ+ ਨੂੰ ਮਿਲੇ, ਹਾਂ, ਮਾਕੀਰ ਦੇ ਅੱਧੇ ਪੁੱਤਰਾਂ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਮਿਲੇ।
-