1 ਇਤਿਹਾਸ 2:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਸਗੂਬ ਤੋਂ ਯਾਈਰ ਪੈਦਾ ਹੋਇਆ+ ਜਿਸ ਕੋਲ ਗਿਲਆਦ ਦੇ ਇਲਾਕੇ ਵਿਚ 23 ਸ਼ਹਿਰ ਸਨ।+