ਬਿਵਸਥਾ ਸਾਰ 4:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮੈਂ ਅੱਜ ਤੁਹਾਨੂੰ ਜੋ ਕਾਨੂੰਨ ਦੇ ਰਿਹਾ ਹਾਂ, ਕੀ ਕਿਸੇ ਹੋਰ ਵੱਡੀ ਕੌਮ ਕੋਲ ਅਜਿਹਾ ਕਾਨੂੰਨ ਹੈ ਜਿਸ ਦੇ ਨਿਯਮ ਅਤੇ ਹੁਕਮ ਸਹੀ ਹਨ?+ ਰਸੂਲਾਂ ਦੇ ਕੰਮ 7:53 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 53 ਤੁਹਾਨੂੰ ਮੂਸਾ ਦਾ ਕਾਨੂੰਨ ਮਿਲਿਆ ਜੋ ਦੂਤਾਂ ਰਾਹੀਂ ਦਿੱਤਾ ਗਿਆ ਸੀ,+ ਪਰ ਤੁਸੀਂ ਇਸ ਕਾਨੂੰਨ ਦੀ ਪਾਲਣਾ ਨਹੀਂ ਕੀਤੀ।”
8 ਮੈਂ ਅੱਜ ਤੁਹਾਨੂੰ ਜੋ ਕਾਨੂੰਨ ਦੇ ਰਿਹਾ ਹਾਂ, ਕੀ ਕਿਸੇ ਹੋਰ ਵੱਡੀ ਕੌਮ ਕੋਲ ਅਜਿਹਾ ਕਾਨੂੰਨ ਹੈ ਜਿਸ ਦੇ ਨਿਯਮ ਅਤੇ ਹੁਕਮ ਸਹੀ ਹਨ?+
53 ਤੁਹਾਨੂੰ ਮੂਸਾ ਦਾ ਕਾਨੂੰਨ ਮਿਲਿਆ ਜੋ ਦੂਤਾਂ ਰਾਹੀਂ ਦਿੱਤਾ ਗਿਆ ਸੀ,+ ਪਰ ਤੁਸੀਂ ਇਸ ਕਾਨੂੰਨ ਦੀ ਪਾਲਣਾ ਨਹੀਂ ਕੀਤੀ।”