ਕੂਚ 28:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਤੂੰ ਨਿਆਂ ਦੇ ਸੀਨੇਬੰਦ ਵਿਚ ਊਰੀਮ ਅਤੇ ਤੁੰਮੀਮ*+ ਪਾਈਂ। ਜਦੋਂ ਵੀ ਹਾਰੂਨ ਯਹੋਵਾਹ ਸਾਮ੍ਹਣੇ ਆਵੇ, ਤਾਂ ਊਰੀਮ ਅਤੇ ਤੁੰਮੀਮ ਉਸ ਦੇ ਦਿਲ ਉੱਤੇ ਹੋਣ ਕਿਉਂਕਿ ਇਨ੍ਹਾਂ ਰਾਹੀਂ ਇਜ਼ਰਾਈਲੀਆਂ ਦਾ ਨਿਆਂ ਕੀਤਾ ਜਾਵੇਗਾ। ਉਹ ਹਮੇਸ਼ਾ ਯਹੋਵਾਹ ਸਾਮ੍ਹਣੇ ਇਨ੍ਹਾਂ ਨੂੰ ਆਪਣੇ ਦਿਲ ਉੱਤੇ ਰੱਖੇ। ਲੇਵੀਆਂ 8:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਲਈ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਨੇੜੇ ਬੁਲਾਇਆ ਅਤੇ ਉਨ੍ਹਾਂ ਨੂੰ ਨਹਾਉਣ ਦਾ ਹੁਕਮ ਦਿੱਤਾ।+ ਲੇਵੀਆਂ 8:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਉਸ ਨੇ ਉਸ ਦੇ ਸੀਨਾਬੰਦ+ ਪਾਇਆ ਅਤੇ ਸੀਨੇਬੰਦ ਵਿਚ ਊਰੀਮ ਤੇ ਤੁੰਮੀਮ+ ਪਾ ਦਿੱਤੇ।
30 ਤੂੰ ਨਿਆਂ ਦੇ ਸੀਨੇਬੰਦ ਵਿਚ ਊਰੀਮ ਅਤੇ ਤੁੰਮੀਮ*+ ਪਾਈਂ। ਜਦੋਂ ਵੀ ਹਾਰੂਨ ਯਹੋਵਾਹ ਸਾਮ੍ਹਣੇ ਆਵੇ, ਤਾਂ ਊਰੀਮ ਅਤੇ ਤੁੰਮੀਮ ਉਸ ਦੇ ਦਿਲ ਉੱਤੇ ਹੋਣ ਕਿਉਂਕਿ ਇਨ੍ਹਾਂ ਰਾਹੀਂ ਇਜ਼ਰਾਈਲੀਆਂ ਦਾ ਨਿਆਂ ਕੀਤਾ ਜਾਵੇਗਾ। ਉਹ ਹਮੇਸ਼ਾ ਯਹੋਵਾਹ ਸਾਮ੍ਹਣੇ ਇਨ੍ਹਾਂ ਨੂੰ ਆਪਣੇ ਦਿਲ ਉੱਤੇ ਰੱਖੇ।