-
ਕੂਚ 32:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਫਿਰ ਮੂਸਾ ਛਾਉਣੀ ਦੇ ਦਰਵਾਜ਼ੇ ਕੋਲ ਜਾ ਕੇ ਖੜ੍ਹਾ ਹੋ ਗਿਆ ਅਤੇ ਕਿਹਾ: “ਤੁਹਾਡੇ ਵਿੱਚੋਂ ਕੌਣ ਯਹੋਵਾਹ ਵੱਲ ਹੈ? ਉਹ ਮੇਰੇ ਕੋਲ ਆਵੇ!”+ ਸਾਰੇ ਲੇਵੀ ਉਸ ਦੇ ਆਲੇ-ਦੁਆਲੇ ਇਕੱਠੇ ਹੋ ਗਏ।
-