-
ਮਲਾਕੀ 2:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਫਿਰ ਤੁਸੀਂ ਜਾਣੋਗੇ ਕਿ ਮੈਂ ਇਹ ਹੁਕਮ ਤੁਹਾਨੂੰ ਇਸ ਲਈ ਦਿੱਤਾ ਹੈ ਤਾਂਕਿ ਲੇਵੀ ਨਾਲ ਕੀਤਾ ਮੇਰਾ ਇਕਰਾਰ ਕਾਇਮ ਰਹੇ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
5 “ਮੈਂ ਉਸ ਨਾਲ ਜ਼ਿੰਦਗੀ ਅਤੇ ਸ਼ਾਂਤੀ ਦਾ ਇਕਰਾਰ ਕੀਤਾ ਸੀ ਅਤੇ ਮੈਂ ਉਸ ਨੂੰ ਇਹ ਦੋਵੇਂ ਚੀਜ਼ਾਂ ਦਿੱਤੀਆਂ ਵੀ ਤਾਂਕਿ ਉਹ ਮੇਰਾ ਡਰ* ਮੰਨੇ। ਉਸ ਨੇ ਮੇਰਾ ਡਰ ਮੰਨਿਆ, ਹਾਂ, ਉਸ ਨੇ ਮੇਰੇ ਨਾਂ ਲਈ ਸ਼ਰਧਾ ਰੱਖੀ।
-