ਉਤਪਤ 49:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਉਹ* ਤੇਰੇ ਪਿਤਾ ਦੇ ਪਰਮੇਸ਼ੁਰ ਤੋਂ ਹੈ ਅਤੇ ਪਰਮੇਸ਼ੁਰ ਤੇਰੀ ਮਦਦ ਕਰੇਗਾ ਅਤੇ ਉਹ ਸਰਬਸ਼ਕਤੀਮਾਨ ਦੇ ਨਾਲ ਹੈ ਅਤੇ ਪਰਮੇਸ਼ੁਰ ਤੈਨੂੰ ਆਕਾਸ਼ੋਂ ਬਰਕਤਾਂ ਦੇਵੇਗਾ ਅਤੇ ਜ਼ਮੀਨ ਦੇ ਥੱਲਿਓਂ ਬਰਕਤਾਂ ਦੇਵੇਗਾ।+ ਉਸ ਦੀ ਬਰਕਤ ਨਾਲ ਤੇਰੀ ਸੰਤਾਨ ਵਧੇਗੀ ਅਤੇ ਤੇਰੇ ਕੋਲ ਬਹੁਤ ਸਾਰੇ ਜਾਨਵਰ ਹੋਣਗੇ।
25 ਉਹ* ਤੇਰੇ ਪਿਤਾ ਦੇ ਪਰਮੇਸ਼ੁਰ ਤੋਂ ਹੈ ਅਤੇ ਪਰਮੇਸ਼ੁਰ ਤੇਰੀ ਮਦਦ ਕਰੇਗਾ ਅਤੇ ਉਹ ਸਰਬਸ਼ਕਤੀਮਾਨ ਦੇ ਨਾਲ ਹੈ ਅਤੇ ਪਰਮੇਸ਼ੁਰ ਤੈਨੂੰ ਆਕਾਸ਼ੋਂ ਬਰਕਤਾਂ ਦੇਵੇਗਾ ਅਤੇ ਜ਼ਮੀਨ ਦੇ ਥੱਲਿਓਂ ਬਰਕਤਾਂ ਦੇਵੇਗਾ।+ ਉਸ ਦੀ ਬਰਕਤ ਨਾਲ ਤੇਰੀ ਸੰਤਾਨ ਵਧੇਗੀ ਅਤੇ ਤੇਰੇ ਕੋਲ ਬਹੁਤ ਸਾਰੇ ਜਾਨਵਰ ਹੋਣਗੇ।