-
1 ਇਤਿਹਾਸ 5:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਹ ਇਜ਼ਰਾਈਲ ਦੇ ਜੇਠੇ ਪੁੱਤਰ ਰਊਬੇਨ+ ਦੇ ਪੁੱਤਰ ਹਨ। ਉਹ ਜੇਠਾ ਸੀ, ਪਰ ਕਿਉਂਕਿ ਉਸ ਨੇ ਆਪਣੇ ਪਿਤਾ ਦੇ ਬਿਸਤਰੇ ਨੂੰ ਅਪਵਿੱਤਰ* ਕੀਤਾ ਸੀ,+ ਇਸ ਲਈ ਉਸ ਦਾ ਜੇਠੇ ਹੋਣ ਦਾ ਹੱਕ ਇਜ਼ਰਾਈਲ ਦੇ ਪੁੱਤਰ ਯੂਸੁਫ਼+ ਦੇ ਪੁੱਤਰਾਂ ਨੂੰ ਦਿੱਤਾ ਗਿਆ ਸੀ। ਇਸੇ ਕਰਕੇ ਜੇਠੇ ਹੋਣ ਦੇ ਹੱਕ ਲਈ ਉਸ ਦਾ ਨਾਂ ਵੰਸ਼ਾਵਲੀ ਵਿਚ ਨਹੀਂ ਲਿਖਿਆ ਗਿਆ। 2 ਭਾਵੇਂ ਯਹੂਦਾਹ+ ਆਪਣੇ ਭਰਾਵਾਂ ਨਾਲੋਂ ਮਹਾਨ ਸੀ ਅਤੇ ਉਸ ਤੋਂ ਉਹ ਸ਼ਖ਼ਸ ਆਇਆ ਜਿਸ ਨੇ ਆਗੂ ਬਣਨਾ ਸੀ,+ ਫਿਰ ਵੀ ਜੇਠੇ ਹੋਣ ਦਾ ਹੱਕ ਯੂਸੁਫ਼ ਦਾ ਸੀ।
-