ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਿਆਈਆਂ 13:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਉਸ ਸਮੇਂ ਸੋਰਾਹ+ ਵਿਚ ਇਕ ਆਦਮੀ ਸੀ ਜੋ ਦਾਨ ਦੇ ਗੋਤ+ ਦੇ ਘਰਾਣੇ ਵਿੱਚੋਂ ਸੀ। ਉਸ ਦਾ ਨਾਂ ਮਾਨੋਆਹ+ ਸੀ। ਉਸ ਦੀ ਪਤਨੀ ਬਾਂਝ ਸੀ ਤੇ ਉਸ ਦੀ ਕੋਈ ਔਲਾਦ ਨਹੀਂ ਸੀ।+

  • ਨਿਆਈਆਂ 13:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਬਾਅਦ ਵਿਚ ਉਸ ਔਰਤ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਸਮਸੂਨ ਰੱਖਿਆ;+ ਉਹ ਮੁੰਡਾ ਜਿੱਦਾਂ-ਜਿੱਦਾਂ ਵੱਡਾ ਹੁੰਦਾ ਗਿਆ, ਯਹੋਵਾਹ ਉਸ ਨੂੰ ਬਰਕਤ ਦਿੰਦਾ ਰਿਹਾ।

  • ਨਿਆਈਆਂ 15:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਫਿਰ ਉਸ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਇਕ ਤੋਂ ਬਾਅਦ ਇਕ ਬਹੁਤ ਸਾਰਿਆਂ ਨੂੰ ਮਾਰ ਸੁੱਟਿਆ। ਇਸ ਤੋਂ ਬਾਅਦ ਉਹ ਹੇਠਾਂ ਗਿਆ ਤੇ ਏਟਾਮ ਦੀ ਚਟਾਨ ਦੀ ਗੁਫਾ* ਵਿਚ ਰਹਿਣ ਲੱਗਾ।

  • ਨਿਆਈਆਂ 15:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਉਸ ਨੇ ਫਲਿਸਤੀਆਂ ਦੇ ਦਿਨਾਂ ਵਿਚ 20 ਸਾਲ ਇਜ਼ਰਾਈਲ ਦਾ ਨਿਆਂ ਕੀਤਾ।+

  • ਨਿਆਈਆਂ 16:30
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਸਮਸੂਨ ਨੇ ਉੱਚੀ ਆਵਾਜ਼ ਵਿਚ ਕਿਹਾ: “ਮੈਨੂੰ ਫਲਿਸਤੀਆਂ ਨਾਲ ਮਰ ਜਾਣ ਦੇ!” ਫਿਰ ਉਸ ਨੇ ਆਪਣਾ ਸਾਰਾ ਜ਼ੋਰ ਲਾ ਕੇ ਥੰਮ੍ਹਾਂ ਨੂੰ ਧੱਕਿਆ ਤੇ ਉਹ ਘਰ ਉੱਥੇ ਮੌਜੂਦ ਪ੍ਰਧਾਨਾਂ ਅਤੇ ਲੋਕਾਂ ʼਤੇ ਆ ਡਿਗਿਆ।+ ਇਸ ਤਰ੍ਹਾਂ ਉਸ ਨੇ ਮਰਨ ਸਮੇਂ ਜਿੰਨੇ ਲੋਕ ਮਾਰੇ, ਉੱਨੇ ਉਸ ਨੇ ਆਪਣੇ ਜੀਉਂਦੇ-ਜੀ ਨਹੀਂ ਮਾਰੇ ਸਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ