47 ਪਰ ਦਾਨ ਦਾ ਇਲਾਕਾ ਉਨ੍ਹਾਂ ਲਈ ਬਹੁਤ ਛੋਟਾ ਪੈ ਗਿਆ।+ ਇਸ ਲਈ ਉਹ ਗਏ ਤੇ ਉਨ੍ਹਾਂ ਨੇ ਲਸ਼ਮ+ ਨਾਲ ਲੜ ਕੇ ਇਸ ਨੂੰ ਜਿੱਤ ਲਿਆ ਅਤੇ ਇਸ ਦੇ ਲੋਕਾਂ ਨੂੰ ਤਲਵਾਰ ਨਾਲ ਮਾਰ ਸੁੱਟਿਆ। ਫਿਰ ਉਨ੍ਹਾਂ ਨੇ ਇਸ ਉੱਤੇ ਕਬਜ਼ਾ ਕਰ ਲਿਆ ਤੇ ਇਸ ਵਿਚ ਵੱਸਣ ਲੱਗੇ। ਉਨ੍ਹਾਂ ਨੇ ਲਸ਼ਮ ਦਾ ਨਾਂ ਬਦਲ ਕੇ ਦਾਨ ਰੱਖ ਦਿੱਤਾ ਜੋ ਉਨ੍ਹਾਂ ਦੇ ਵੱਡ-ਵਡੇਰੇ ਦਾ ਨਾਂ ਸੀ।+