ਉਤਪਤ 19:22, 23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਹੁਣ ਛੇਤੀ-ਛੇਤੀ ਉੱਥੇ ਭੱਜ ਜਾ ਕਿਉਂਕਿ ਜਦੋਂ ਤਕ ਤੂੰ ਉੱਥੇ ਪਹੁੰਚ ਨਹੀਂ ਜਾਂਦਾ, ਉਦੋਂ ਤਕ ਮੈਂ ਕੁਝ ਨਹੀਂ ਕਰ ਸਕਦਾ!”+ ਇਸ ਕਰਕੇ ਉਸ ਸ਼ਹਿਰ ਦਾ ਨਾਂ ਸੋਆਰ*+ ਪੈ ਗਿਆ। 23 ਲੂਤ ਦੇ ਸੋਆਰ ਪਹੁੰਚਣ ਤਕ ਸੂਰਜ ਚੜ੍ਹ ਚੁੱਕਿਆ ਸੀ।
22 ਹੁਣ ਛੇਤੀ-ਛੇਤੀ ਉੱਥੇ ਭੱਜ ਜਾ ਕਿਉਂਕਿ ਜਦੋਂ ਤਕ ਤੂੰ ਉੱਥੇ ਪਹੁੰਚ ਨਹੀਂ ਜਾਂਦਾ, ਉਦੋਂ ਤਕ ਮੈਂ ਕੁਝ ਨਹੀਂ ਕਰ ਸਕਦਾ!”+ ਇਸ ਕਰਕੇ ਉਸ ਸ਼ਹਿਰ ਦਾ ਨਾਂ ਸੋਆਰ*+ ਪੈ ਗਿਆ। 23 ਲੂਤ ਦੇ ਸੋਆਰ ਪਹੁੰਚਣ ਤਕ ਸੂਰਜ ਚੜ੍ਹ ਚੁੱਕਿਆ ਸੀ।