ਬਿਵਸਥਾ ਸਾਰ 31:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਤੇਰੀ ਮੌਤ ਦਾ ਸਮਾਂ ਨੇੜੇ ਹੈ।*+ ਇਸ ਲਈ ਯਹੋਸ਼ੁਆ ਨੂੰ ਬੁਲਾ ਅਤੇ ਤੁਸੀਂ ਦੋਵੇਂ ਮੰਡਲੀ ਦੇ ਤੰਬੂ ਸਾਮ੍ਹਣੇ ਹਾਜ਼ਰ ਹੋਵੋ ਤਾਂਕਿ ਮੈਂ ਯਹੋਸ਼ੁਆ ਨੂੰ ਆਗੂ ਨਿਯੁਕਤ ਕਰਾਂ।”+ ਇਸ ਕਰਕੇ ਮੂਸਾ ਅਤੇ ਯਹੋਸ਼ੁਆ ਦੋਵੇਂ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਹਾਜ਼ਰ ਹੋਏ। 1 ਤਿਮੋਥਿਉਸ 4:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਆਪਣੀ ਉਸ ਦਾਤ ਪ੍ਰਤੀ ਲਾਪਰਵਾਹ ਨਾ ਹੋਈਂ ਜੋ ਤੈਨੂੰ ਉਦੋਂ ਬਖ਼ਸ਼ੀ ਗਈ ਸੀ ਜਦੋਂ ਤੇਰੇ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਅਤੇ ਤੇਰੇ ਉੱਤੇ ਬਜ਼ੁਰਗਾਂ ਨੇ ਆਪਣੇ ਹੱਥ ਰੱਖੇ ਸਨ।+
14 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਤੇਰੀ ਮੌਤ ਦਾ ਸਮਾਂ ਨੇੜੇ ਹੈ।*+ ਇਸ ਲਈ ਯਹੋਸ਼ੁਆ ਨੂੰ ਬੁਲਾ ਅਤੇ ਤੁਸੀਂ ਦੋਵੇਂ ਮੰਡਲੀ ਦੇ ਤੰਬੂ ਸਾਮ੍ਹਣੇ ਹਾਜ਼ਰ ਹੋਵੋ ਤਾਂਕਿ ਮੈਂ ਯਹੋਸ਼ੁਆ ਨੂੰ ਆਗੂ ਨਿਯੁਕਤ ਕਰਾਂ।”+ ਇਸ ਕਰਕੇ ਮੂਸਾ ਅਤੇ ਯਹੋਸ਼ੁਆ ਦੋਵੇਂ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਹਾਜ਼ਰ ਹੋਏ।
14 ਆਪਣੀ ਉਸ ਦਾਤ ਪ੍ਰਤੀ ਲਾਪਰਵਾਹ ਨਾ ਹੋਈਂ ਜੋ ਤੈਨੂੰ ਉਦੋਂ ਬਖ਼ਸ਼ੀ ਗਈ ਸੀ ਜਦੋਂ ਤੇਰੇ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਅਤੇ ਤੇਰੇ ਉੱਤੇ ਬਜ਼ੁਰਗਾਂ ਨੇ ਆਪਣੇ ਹੱਥ ਰੱਖੇ ਸਨ।+