-
ਗਿਣਤੀ 27:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਜਦੋਂ ਯਹੋਸ਼ੁਆ ਨੇ ਕੋਈ ਫ਼ੈਸਲਾ ਕਰਨਾ ਹੋਵੇ, ਤਾਂ ਉਹ ਪੁਜਾਰੀ ਅਲਆਜ਼ਾਰ ਸਾਮ੍ਹਣੇ ਖੜ੍ਹਾ ਹੋਵੇ ਅਤੇ ਪੁਜਾਰੀ ਅਲਆਜ਼ਾਰ ਊਰੀਮ ਦੀ ਮਦਦ ਨਾਲ ਉਸ ਲਈ ਯਹੋਵਾਹ ਤੋਂ ਸੇਧ ਮੰਗੇਗਾ।+ ਫਿਰ ਉਹ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਉਸ ਸੇਧ ਮੁਤਾਬਕ ਚੱਲੇ।”
-
-
ਯਹੋਸ਼ੁਆ 1:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਉਨ੍ਹਾਂ ਨੇ ਯਹੋਸ਼ੁਆ ਨੂੰ ਜਵਾਬ ਦਿੱਤਾ: “ਅਸੀਂ ਉਹ ਸਭ ਕਰਾਂਗੇ ਜੋ ਕੁਝ ਕਰਨ ਦਾ ਤੂੰ ਹੁਕਮ ਦਿੱਤਾ ਹੈ ਅਤੇ ਜਿੱਥੇ ਤੂੰ ਸਾਨੂੰ ਭੇਜੇਂ, ਅਸੀਂ ਜਾਵਾਂਗੇ।+
-