-
ਬਿਵਸਥਾ ਸਾਰ 4:45, 46ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
45 ਮੂਸਾ ਨੇ ਇਹ ਨਸੀਹਤਾਂ,* ਨਿਯਮ ਅਤੇ ਕਾਨੂੰਨ ਇਜ਼ਰਾਈਲੀਆਂ ਨੂੰ ਦਿੱਤੇ ਜਦੋਂ ਉਹ ਮਿਸਰ ਵਿੱਚੋਂ ਨਿਕਲੇ ਸਨ।+ 46 ਉਸ ਨੇ ਇਹ ਸਾਰਾ ਕੁਝ ਉਨ੍ਹਾਂ ਨੂੰ ਯਰਦਨ ਦਰਿਆ ਦੇ ਲਾਗੇ ਬੈਤ-ਪਓਰ ਦੇ ਸਾਮ੍ਹਣੇ ਵਾਲੀ ਘਾਟੀ ਵਿਚ ਦੱਸਿਆ ਸੀ।+ ਇਹ ਇਲਾਕਾ ਅਮੋਰੀਆਂ ਦੇ ਰਾਜੇ ਸੀਹੋਨ ਦਾ ਸੀ ਜੋ ਹਸ਼ਬੋਨ ਵਿਚ ਰਹਿੰਦਾ ਸੀ।+ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਮੂਸਾ ਅਤੇ ਇਜ਼ਰਾਈਲੀਆਂ ਨੇ ਉਸ ਨੂੰ ਹਰਾਇਆ ਸੀ।+
-