-
ਲੇਵੀਆਂ 26:46ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
46 ਇਹ ਉਹ ਸਾਰੇ ਨਿਯਮ, ਹੁਕਮ ਤੇ ਕਾਨੂੰਨ ਹਨ ਜਿਹੜੇ ਯਹੋਵਾਹ ਨੇ ਸੀਨਈ ਪਹਾੜ ਉੱਤੇ ਮੂਸਾ ਦੇ ਜ਼ਰੀਏ ਆਪਣੇ ਅਤੇ ਇਜ਼ਰਾਈਲੀਆਂ ਵਿਚਕਾਰ ਠਹਿਰਾਏ ਹਨ।+
-
-
ਗਿਣਤੀ 30:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “ਯਹੋਵਾਹ ਨੇ ਮੂਸਾ ਨੂੰ ਇਹ ਨਿਯਮ ਦਿੱਤੇ ਸਨ: ਜੇ ਕੋਈ ਪਤਨੀ ਸੁੱਖਣਾ ਸੁੱਖਦੀ ਹੈ, ਤਾਂ ਪਤੀ-ਪਤਨੀ ਨੂੰ ਕੀ ਕਰਨਾ ਚਾਹੀਦਾ ਹੈ ਜਾਂ ਫਿਰ ਆਪਣੇ ਪਿਤਾ ਦੇ ਘਰ ਰਹਿੰਦਿਆਂ ਕੋਈ ਕੁੜੀ ਸੁੱਖਣਾ ਸੁੱਖਦੀ ਹੈ, ਤਾਂ ਉਸ ਨੂੰ ਤੇ ਉਸ ਦੇ ਪਿਤਾ ਨੂੰ ਕੀ ਕਰਨਾ ਚਾਹੀਦਾ ਹੈ।”
-
-
ਗਿਣਤੀ 36:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਹ ਉਹ ਹੁਕਮ ਅਤੇ ਕਾਨੂੰਨ ਹਨ ਜੋ ਯਹੋਵਾਹ ਨੇ ਮੂਸਾ ਦੇ ਜ਼ਰੀਏ ਇਜ਼ਰਾਈਲੀਆਂ ਨੂੰ ਦਿੱਤੇ ਸਨ ਜਦੋਂ ਉਹ ਯਰੀਹੋ ਦੇ ਨੇੜੇ ਯਰਦਨ ਦਰਿਆ ਲਾਗੇ ਮੋਆਬ ਦੀ ਉਜਾੜ ਵਿਚ ਸਨ।+
-
-
ਬਿਵਸਥਾ ਸਾਰ 6:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 “ਇਹ ਉਹ ਹੁਕਮ, ਨਿਯਮ ਅਤੇ ਕਾਨੂੰਨ ਹਨ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਸਿਖਾਉਣ ਲਈ ਦਿੱਤੇ ਹਨ ਤਾਂਕਿ ਜਦੋਂ ਤੁਸੀਂ ਉਸ ਦੇਸ਼ ਵਿਚ ਜਾਓਗੇ ਜਿਸ ʼਤੇ ਤੁਸੀਂ ਕਬਜ਼ਾ ਕਰਨ ਵਾਲੇ ਹੋ, ਤਾਂ ਤੁਸੀਂ ਉੱਥੇ ਇਨ੍ਹਾਂ ਦੀ ਪਾਲਣਾ ਕਰਨੀ
-