-
ਜ਼ਬੂਰ 119:98ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
98 ਤੇਰਾ ਹੁਕਮ ਮੈਨੂੰ ਮੇਰੇ ਦੁਸ਼ਮਣਾਂ ਤੋਂ ਜ਼ਿਆਦਾ ਬੁੱਧੀਮਾਨ ਬਣਾਉਂਦਾ ਹੈ+
ਕਿਉਂਕਿ ਇਹ ਹਮੇਸ਼ਾ ਮੇਰੀ ਅਗਵਾਈ ਕਰਦਾ ਹੈ।
-
-
ਜ਼ਬੂਰ 119:100ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
100 ਮੈਂ ਸਿਆਣੀ ਉਮਰ ਦੇ ਆਦਮੀਆਂ ਨਾਲੋਂ ਜ਼ਿਆਦਾ ਸਮਝਦਾਰੀ ਤੋਂ ਕੰਮ ਲੈਂਦਾ ਹਾਂ
ਕਿਉਂਕਿ ਮੈਂ ਤੇਰੇ ਆਦੇਸ਼ਾਂ ਦੀ ਪਾਲਣਾ ਕਰਦਾ ਹਾਂ।
-