-
ਕੂਚ 18:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਮੂਸਾ ਦੇ ਸਹੁਰੇ ਨੇ ਉਸ ਨੂੰ ਕਿਹਾ: “ਤੇਰੇ ਕੰਮ ਕਰਨ ਦਾ ਤਰੀਕਾ ਸਹੀ ਨਹੀਂ ਹੈ। 18 ਇਸ ਤਰ੍ਹਾਂ ਤੂੰ ਅਤੇ ਇਹ ਲੋਕ ਜ਼ਰੂਰ ਥੱਕ ਜਾਣਗੇ ਕਿਉਂਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਤੂੰ ਇਕੱਲਾ ਇਸ ਨੂੰ ਸਾਂਭ ਨਹੀਂ ਸਕਦਾ।
-