ਕੂਚ 20:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਤੂੰ ਆਪਣੇ ਲਈ ਕੋਈ ਮੂਰਤ ਜਾਂ ਕਿਸੇ ਚੀਜ਼ ਦੀ ਸੂਰਤ ਨਾ ਬਣਾ ਭਾਵੇਂ ਉਹ ਆਕਾਸ਼ ਵਿਚ ਹੋਵੇ ਜਾਂ ਧਰਤੀ ਉੱਤੇ ਹੋਵੇ ਜਾਂ ਪਾਣੀਆਂ ਦੇ ਵਿਚ।+ ਬਿਵਸਥਾ ਸਾਰ 27:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “‘ਸਰਾਪਿਆ ਹੈ ਉਹ ਆਦਮੀ ਜਿਹੜਾ ਮੂਰਤ ਘੜਦਾ ਹੈ+ ਜਾਂ ਧਾਤ ਦੀ ਮੂਰਤ*+ ਬਣਾਉਂਦਾ ਹੈ ਅਤੇ ਇਸ ਨੂੰ ਲੁਕਾ ਕੇ ਰੱਖਦਾ ਹੈ। ਕਾਰੀਗਰ* ਦੇ ਹੱਥਾਂ ਦੀਆਂ ਬਣਾਈਆਂ ਇਹ ਮੂਰਤਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੀਆਂ ਹਨ।’+ (ਅਤੇ ਫਿਰ ਸਾਰੇ ਲੋਕ ਜਵਾਬ ਵਿਚ ਕਹਿਣ, ‘ਆਮੀਨ!’*) ਯਸਾਯਾਹ 40:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਤੁਸੀਂ ਪਰਮੇਸ਼ੁਰ ਦੀ ਤੁਲਨਾ ਕਿਸ ਨਾਲ ਕਰੋਗੇ?+ ਤੁਸੀਂ ਉਸ ਨੂੰ ਕਿਹੜੀ ਚੀਜ਼ ਵਰਗਾ ਦੱਸੋਗੇ?+ ਰਸੂਲਾਂ ਦੇ ਕੰਮ 17:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 “ਇਸ ਲਈ ਪਰਮੇਸ਼ੁਰ ਦੇ ਬੱਚੇ ਹੋਣ ਕਰਕੇ+ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਸੋਨੇ, ਚਾਂਦੀ ਜਾਂ ਪੱਥਰ ਦੀ ਕਿਸੇ ਚੀਜ਼ ਵਰਗਾ ਹੈ ਜਿਹੜੀ ਇਨਸਾਨਾਂ ਨੇ ਆਪਣੀ ਕਲਪਨਾ ਅਨੁਸਾਰ ਆਪਣੇ ਹੱਥੀਂ ਘੜੀ ਹੈ।+ 1 ਕੁਰਿੰਥੀਆਂ 10:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਸ ਲਈ ਮੇਰੇ ਪਿਆਰੇ ਭਰਾਵੋ, ਮੂਰਤੀ-ਪੂਜਾ ਤੋਂ ਭੱਜੋ।+
4 “ਤੂੰ ਆਪਣੇ ਲਈ ਕੋਈ ਮੂਰਤ ਜਾਂ ਕਿਸੇ ਚੀਜ਼ ਦੀ ਸੂਰਤ ਨਾ ਬਣਾ ਭਾਵੇਂ ਉਹ ਆਕਾਸ਼ ਵਿਚ ਹੋਵੇ ਜਾਂ ਧਰਤੀ ਉੱਤੇ ਹੋਵੇ ਜਾਂ ਪਾਣੀਆਂ ਦੇ ਵਿਚ।+
15 “‘ਸਰਾਪਿਆ ਹੈ ਉਹ ਆਦਮੀ ਜਿਹੜਾ ਮੂਰਤ ਘੜਦਾ ਹੈ+ ਜਾਂ ਧਾਤ ਦੀ ਮੂਰਤ*+ ਬਣਾਉਂਦਾ ਹੈ ਅਤੇ ਇਸ ਨੂੰ ਲੁਕਾ ਕੇ ਰੱਖਦਾ ਹੈ। ਕਾਰੀਗਰ* ਦੇ ਹੱਥਾਂ ਦੀਆਂ ਬਣਾਈਆਂ ਇਹ ਮੂਰਤਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੀਆਂ ਹਨ।’+ (ਅਤੇ ਫਿਰ ਸਾਰੇ ਲੋਕ ਜਵਾਬ ਵਿਚ ਕਹਿਣ, ‘ਆਮੀਨ!’*)
29 “ਇਸ ਲਈ ਪਰਮੇਸ਼ੁਰ ਦੇ ਬੱਚੇ ਹੋਣ ਕਰਕੇ+ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਸੋਨੇ, ਚਾਂਦੀ ਜਾਂ ਪੱਥਰ ਦੀ ਕਿਸੇ ਚੀਜ਼ ਵਰਗਾ ਹੈ ਜਿਹੜੀ ਇਨਸਾਨਾਂ ਨੇ ਆਪਣੀ ਕਲਪਨਾ ਅਨੁਸਾਰ ਆਪਣੇ ਹੱਥੀਂ ਘੜੀ ਹੈ।+