-
1 ਸਮੂਏਲ 5:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਜਦ ਉਹ ਅਗਲੇ ਦਿਨ ਸਵੇਰੇ ਜਲਦੀ ਉੱਠੇ, ਤਾਂ ਦਾਗੋਨ ਦਾ ਬੁੱਤ ਫਿਰ ਯਹੋਵਾਹ ਦੇ ਸੰਦੂਕ ਦੇ ਅੱਗੇ ਮੂੰਹ ਪਰਨੇ ਜ਼ਮੀਨ ʼਤੇ ਡਿਗਿਆ ਪਿਆ ਸੀ। ਦਾਗੋਨ ਦਾ ਸਿਰ ਅਤੇ ਉਸ ਦੇ ਦੋਵੇਂ ਹੱਥ ਕੱਟੇ ਹੋਏ ਸਨ ਅਤੇ ਦਹਿਲੀਜ਼ ʼਤੇ ਪਏ ਸਨ। ਸਿਰਫ਼ ਉਸ ਦਾ ਧੜ, ਜੋ ਮੱਛੀ ਵਰਗਾ ਲੱਗਦਾ ਸੀ,* ਖੜ੍ਹਾ ਸੀ।
-