ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 34:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਯਹੋਵਾਹ ਨੇ ਉਸ ਦੇ ਅੱਗਿਓਂ ਦੀ ਲੰਘਦੇ ਹੋਏ ਐਲਾਨ ਕੀਤਾ: “ਯਹੋਵਾਹ, ਯਹੋਵਾਹ, ਦਇਆਵਾਨ+ ਅਤੇ ਰਹਿਮਦਿਲ*+ ਪਰਮੇਸ਼ੁਰ ਜੋ ਛੇਤੀ ਗੁੱਸਾ ਨਹੀਂ ਕਰਦਾ+ ਅਤੇ ਉਹ ਅਟੱਲ ਪਿਆਰ+ ਅਤੇ ਸੱਚਾਈ*+ ਨਾਲ ਭਰਪੂਰ ਹੈ,

  • ਬਿਵਸਥਾ ਸਾਰ 30:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਫਿਰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਗ਼ੁਲਾਮੀ ਵਿੱਚੋਂ ਵਾਪਸ ਲੈ ਆਵੇਗਾ+ ਅਤੇ ਤੁਹਾਡੇ ʼਤੇ ਤਰਸ ਖਾਵੇਗਾ+ ਅਤੇ ਤੁਹਾਨੂੰ ਉਨ੍ਹਾਂ ਕੌਮਾਂ ਵਿੱਚੋਂ ਇਕੱਠਾ ਕਰੇਗਾ ਜਿਨ੍ਹਾਂ ਕੌਮਾਂ ਵਿਚ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਖਿੰਡਾ ਦਿੱਤਾ ਸੀ।+

  • 2 ਇਤਿਹਾਸ 30:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਜਦੋਂ ਤੁਸੀਂ ਯਹੋਵਾਹ ਵੱਲ ਮੁੜੋਗੇ, ਤਾਂ ਤੁਹਾਡੇ ਭਰਾਵਾਂ ਅਤੇ ਤੁਹਾਡੇ ਪੁੱਤਰਾਂ ਨੂੰ ਗ਼ੁਲਾਮ ਬਣਾਉਣ ਵਾਲੇ ਉਨ੍ਹਾਂ ʼਤੇ ਦਇਆ ਕਰਨਗੇ+ ਅਤੇ ਉਨ੍ਹਾਂ ਨੂੰ ਇਸ ਦੇਸ਼ ਵਿਚ ਮੁੜਨ ਦਿੱਤਾ ਜਾਵੇਗਾ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਰਹਿਮਦਿਲ* ਤੇ ਦਇਆਵਾਨ ਹੈ+ ਅਤੇ ਜੇ ਤੁਸੀਂ ਉਸ ਵੱਲ ਮੁੜੋਗੇ, ਤਾਂ ਉਹ ਤੁਹਾਡੇ ਤੋਂ ਆਪਣਾ ਮੂੰਹ ਨਹੀਂ ਮੋੜੇਗਾ।”+

  • ਨਹਮਯਾਹ 9:31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਤੂੰ ਆਪਣੀ ਵੱਡੀ ਦਇਆ ਦੇ ਕਰਕੇ ਉਨ੍ਹਾਂ ਨੂੰ ਨਾਸ਼ ਨਹੀਂ ਕੀਤਾ+ ਤੇ ਨਾ ਉਨ੍ਹਾਂ ਨੂੰ ਛੱਡਿਆ ਕਿਉਂਕਿ ਤੂੰ ਦਇਆਵਾਨ ਅਤੇ ਰਹਿਮਦਿਲ* ਪਰਮੇਸ਼ੁਰ ਹੈਂ।+

  • ਯਸਾਯਾਹ 54:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 “ਮੈਂ ਤੈਨੂੰ ਪਲ ਭਰ ਲਈ ਛੱਡ ਦਿੱਤਾ ਸੀ,

      ਪਰ ਅਪਾਰ ਦਇਆ ਨਾਲ ਮੈਂ ਤੈਨੂੰ ਵਾਪਸ ਲੈ ਆਵਾਂਗਾ।+

  • ਯਸਾਯਾਹ 55:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਦੁਸ਼ਟ ਆਪਣੇ ਰਾਹ ਨੂੰ ਛੱਡੇ+

      ਅਤੇ ਬੁਰਾ ਆਦਮੀ ਆਪਣੇ ਖ਼ਿਆਲਾਂ ਨੂੰ;

      ਉਹ ਯਹੋਵਾਹ ਵੱਲ ਮੁੜੇ ਜੋ ਉਸ ʼਤੇ ਰਹਿਮ ਕਰੇਗਾ,+

      ਹਾਂ, ਸਾਡੇ ਪਰਮੇਸ਼ੁਰ ਵੱਲ ਕਿਉਂਕਿ ਉਹ ਖੁੱਲ੍ਹੇ ਦਿਲ ਨਾਲ ਮਾਫ਼ ਕਰੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ