ਬਿਵਸਥਾ ਸਾਰ 3:8, 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਉਸ ਵੇਲੇ ਅਸੀਂ ਯਰਦਨ ਦੇ ਇਲਾਕੇ ਵਿਚ ਦੋ ਅਮੋਰੀ ਰਾਜਿਆਂ ਦੇ ਦੇਸ਼ ʼਤੇ ਕਬਜ਼ਾ ਕਰ ਲਿਆ+ ਜਿਸ ਦੀ ਸਰਹੱਦ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਹਾੜ ਤਕ ਫੈਲੀ ਹੋਈ ਸੀ।+ 9 (ਸੀਦੋਨੀ ਲੋਕ ਹਰਮੋਨ ਪਹਾੜ ਨੂੰ ਸਿਰਯੋਨ ਕਹਿੰਦੇ ਸਨ ਅਤੇ ਅਮੋਰੀ ਲੋਕ ਇਸ ਨੂੰ ਸਨੀਰ ਕਹਿੰਦੇ ਸਨ।)
8 “ਉਸ ਵੇਲੇ ਅਸੀਂ ਯਰਦਨ ਦੇ ਇਲਾਕੇ ਵਿਚ ਦੋ ਅਮੋਰੀ ਰਾਜਿਆਂ ਦੇ ਦੇਸ਼ ʼਤੇ ਕਬਜ਼ਾ ਕਰ ਲਿਆ+ ਜਿਸ ਦੀ ਸਰਹੱਦ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਹਾੜ ਤਕ ਫੈਲੀ ਹੋਈ ਸੀ।+ 9 (ਸੀਦੋਨੀ ਲੋਕ ਹਰਮੋਨ ਪਹਾੜ ਨੂੰ ਸਿਰਯੋਨ ਕਹਿੰਦੇ ਸਨ ਅਤੇ ਅਮੋਰੀ ਲੋਕ ਇਸ ਨੂੰ ਸਨੀਰ ਕਹਿੰਦੇ ਸਨ।)