ਕੂਚ 16:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਯਾਦ ਰੱਖੋ ਕਿ ਯਹੋਵਾਹ ਨੇ ਤੁਹਾਡੇ ਲਈ ਸਬਤ ਦਾ ਦਿਨ ਠਹਿਰਾਇਆ ਹੈ।+ ਇਸੇ ਕਰਕੇ ਉਹ ਤੁਹਾਨੂੰ ਛੇਵੇਂ ਦਿਨ ਦੋ ਦਿਨਾਂ ਦੀ ਰੋਟੀ ਦੇ ਰਿਹਾ ਹੈ। ਸੱਤਵੇਂ ਦਿਨ ਹਰ ਕੋਈ ਆਪੋ-ਆਪਣੀ ਜਗ੍ਹਾ ʼਤੇ ਰਹੇ ਅਤੇ ਬਾਹਰ ਨਾ ਜਾਵੇ।”
29 ਯਾਦ ਰੱਖੋ ਕਿ ਯਹੋਵਾਹ ਨੇ ਤੁਹਾਡੇ ਲਈ ਸਬਤ ਦਾ ਦਿਨ ਠਹਿਰਾਇਆ ਹੈ।+ ਇਸੇ ਕਰਕੇ ਉਹ ਤੁਹਾਨੂੰ ਛੇਵੇਂ ਦਿਨ ਦੋ ਦਿਨਾਂ ਦੀ ਰੋਟੀ ਦੇ ਰਿਹਾ ਹੈ। ਸੱਤਵੇਂ ਦਿਨ ਹਰ ਕੋਈ ਆਪੋ-ਆਪਣੀ ਜਗ੍ਹਾ ʼਤੇ ਰਹੇ ਅਤੇ ਬਾਹਰ ਨਾ ਜਾਵੇ।”