ਨਿਆਈਆਂ 3:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਲਈ ਇਜ਼ਰਾਈਲੀਆਂ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਉਹ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਗਏ ਅਤੇ ਉਹ ਬਆਲਾਂ ਤੇ ਪੂਜਾ-ਖੰਭਿਆਂ* ਦੀ ਭਗਤੀ ਕਰ ਰਹੇ ਸਨ।+
7 ਇਸ ਲਈ ਇਜ਼ਰਾਈਲੀਆਂ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਉਹ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਗਏ ਅਤੇ ਉਹ ਬਆਲਾਂ ਤੇ ਪੂਜਾ-ਖੰਭਿਆਂ* ਦੀ ਭਗਤੀ ਕਰ ਰਹੇ ਸਨ।+