-
ਕੂਚ 23:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਮੈਂ ਇੱਕੋ ਸਾਲ ਵਿਚ ਉਨ੍ਹਾਂ ਨੂੰ ਤੁਹਾਡੇ ਸਾਮ੍ਹਣਿਓਂ ਨਹੀਂ ਕੱਢਾਂਗਾ। ਨਹੀਂ ਤਾਂ ਦੇਸ਼ ਵੀਰਾਨ ਹੋ ਜਾਵੇਗਾ ਅਤੇ ਉੱਥੇ ਜੰਗਲੀ ਜਾਨਵਰਾਂ ਦੀ ਗਿਣਤੀ ਇੰਨੀ ਵਧ ਜਾਵੇਗੀ ਕਿ ਉਹ ਤੁਹਾਡੇ ਲਈ ਖ਼ਤਰਾ ਬਣ ਜਾਣਗੇ।+
-